New translations strings.xml (Punjabi)

This commit is contained in:
KevinX8 2020-09-27 16:47:33 +01:00
parent e009fbd576
commit fa99026a43
1 changed files with 105 additions and 0 deletions

View File

@ -0,0 +1,105 @@
<?xml version="1.0" encoding="utf-8" standalone="no"?>
<resources>
<!-- Global Strings -->
<string name="close">ਰੱਦ ਕਰੋ</string>
<string name="reset">ਰੀਸੈੱਟ</string>
<string name="save">ਸੁੱਰਖਿਅਤ ਕਰੋ</string>
<!-- Main Activity -->
<string name="title_about">ਸਾਡੇ ਬਾਰੇ ਵਿੱਚ</string>
<string name="title_home">ਘਰ</string>
<string name="title_settings">ਸੇਟਿੰਗਸ</string>
<!-- Home Page -->
<string name="changelogs">ਤਬਦੀਲੀਆਂ</string>
<string name="downloading_file">ਡਾਉਨਲੋਡ ਕਰ ਰਿਹਾ ਹੈ %1$s</string>
<string name="install">ਸਥਾਪਨਾ</string>
<string name="installation_wait">ਕਿਰਪਾ ਸਥਾਪਨਾ ਹੋਣ ਤੱਕ ਰੁਕੋ</string>
<string name="button_reinstall">ਮੁੜ ਸਥਾਪਨਾ</string>
<string name="version_installed">ਪ੍ਰਤੀਰੂਪ ਸਥਾਪਿਤ:</string>
<string name="latest">ਨਵੀਨਤਮ</string>
<string name="no_microg">microG ਸਥਾਪਿਤ ਨਹੀਂ ਹੈ</string>
<string name="root_not_granted">ਰੂਟ ਵਿੱਚ ਦਖ਼ਲ ਮੰਜੂਰ ਨਹੀਂ ਹੈ</string>
<string name="unavailable">ਮੋਜੂਦ ਨਹੀਂ ਹੈ</string>
<string name="update">ਅੱਪਡੇਟ</string>
<string name="useful_links">ਉਪਯੋਗੀ ਲਿੰਕ</string>
<string name="website_text">ਵੇਬਸਾਇਟ</string>
<string name="support_us">ਸਾਨੂੰ ਸਹਿਯੋਗ ਕਰੋ!</string>
<string name="version_toast">%1$s ਸੰਸਕਰਣ ਸੰਖਿਆ ਕਾਪੀ ਕੀਤੀ ਗਈ ਸੀ!</string>
<!-- Settings -->
<string name="accent_color">ਐੱਕਸੈਂਟ ਰੰਗ</string>
<string name="accent_blue">ਨੀਲਾ</string>
<string name="accent_green">ਹਰਾ</string>
<string name="accent_purple">ਬੈਂਗਣੀ</string>
<string name="accent_red">ਲਾਲ</string>
<string name="accent_yellow">ਪੀਲਾ</string>
<string name="category_interface">ਇੰਟਰਫੇਸ</string>
<string name="category_manager">ਮਨੈਜ਼ਰ</string>
<string name="check_updates">ਅੱਪਡੇਟ ਲਈ ਦੇਖੋ</string>
<string name="chosen_install_values">ਸਥਾਪਨਾ ਪ੍ਰਾਥਮਿਕਤਾਵਾਂ ਚੁਣੋ</string>
<string name="chosen_lang">ਭਾਸ਼ਾ (ਇ): %1$s</string>
<string name="chosen_theme">ਥੀਮ: %1$s</string>
<string name="clear_files">ਡਾਉਨਲੋਡ ਕੀਤੀਆਂ ਫਾਇਲਾਂ ਸਾਫ਼ ਕਰੋ</string>
<string name="cleared_files">ਫਾਇਲਾਂ ਸਫਲਤਾਪੂਰਵਕ ਸਾਫ਼ ਕੀਤੀ ਗਈ</string>
<string name="firebase_title">ਫਾਇਰਬੇਸ ਵਿਸ਼ਲੇਸ਼ਣ</string>
<string name="firebase_summary">ਇਹ ਸਾਨੂੰ ਐਪ ਪ੍ਰਦਰਸ਼ਨ ਅਤੇ ਕਰੈਸ਼ ਲੌਗਾਂ ਬਾਰੇ ਜਾਣਕਾਰੀ ਇਕੱਠੀ ਕਰਨ ਦਿੰਦਾ ਹੈ</string>
<string name="language_title">ਭਾਸ਼ਾ</string>
<string name="link_title">ਕਰੋਮ ਕਸਟੰਮ ਟੈਬ ਦਾ ਉਪਯੋਗ ਕਰੋ</string>
<string name="link_custom_tabs">ਕਰੋਮ ਕਸਟੰਮ ਟੈਬ ਵਿੱਚ ਲਿੰਕ ਖੁਲਣਗੇ</string>
<string name="link_external_browser">ਲਿੰਕ ਇੱਕ ਬਾਹਰੀ ਬਰਾਉਸਰ ਵਿੱਚ ਖੁਲਣਗੇ</string>
<string name="new_installer_title">ਨਵਾਂ ਰੂਟ ਸਥਾਪਕ (ਪ੍ਰਯੋਗਾਤਮਕ) ਵਰਤੋ</string>
<string name="new_installer_summary">ਇਹ ਸਥਾਪਕ ਕਰਨ ਵਾਲੇ ਦਸਤਖਤ ਤਸਦੀਕ ਸਥਿਤੀ \'ਤੇ ਨਿਰਭਰ ਨਹੀਂ ਕਰਦੇ. ਚੇਤਾਵਨੀ: ਜੇਕਰ ਤੁਸੀਂ ਇਸਨੂੰ ਵਰਤਦੇ ਹੋਏ ਇਸ ਨੂੰ ਸਥਾਪਤ ਕਰਦੇ ਹੋ ਤਾਂ ਮੁੜ ਚਾਲੂ ਹੋਣ ਤੋਂ ਬਾਅਦ ਗਾਇਬ ਹੋ ਸਕਦਾ ਹੈ</string>
<string name="system_default">ਮੂਲ ਰੂਪ</string>
<string name="theme">ਥੀਮ</string>
<string name="theme_follow">ਸਿਸਟਮ ਦਾ ਪਾਲਣ ਕਰੋ</string>
<string name="theme_dark">ਡਾਰਕ ਥੀਮ</string>
<string name="theme_light">ਲਾਇਟ ਥੀਮ</string>
<string name="update_url">ਚੈਨਲ URL ਅੱਪਡੇਟ</string>
<string name="push_notifications">%1$s ਪੁਸ਼ ਸੂਚਨਾਵਾਂ</string>
<string name="push_notifications_summary">ਜਦੋਂ %1$s ਦਾ ਅੱਪਡੇਟ ਜਾਰੀ ਕੀਤਾ ਜਾਂਦਾ ਹੈ, ਤਾਂ ਪੁਸ਼ ਸੂਚਨਾਵਾਂ ਪ੍ਰਾਪਤ ਕਰੋ</string>
<string name="re_check">ਰਿ-ਚੈੱਕ</string>
<string name="update_center">ਅੱਪਡੇਟ ਕੇਂਦਰ</string>
<string name="update_found">ਅੱਪਡੇਟ ਮਿਲਿਆ!</string>
<string name="update_notfound">ਕੋਈ ਨਵਾਂ ਅੱਪਡੇਟ ਨਹੀਂ</string>
<!-- Dialogs -->
<string name="guide">ਗਾਇਡ</string>
<string name="hold_on">ਉਡੀਕੋ!</string>
<string name="magisk_vanced">ਤੁਸੀਂ Vanced ਦੇ Magisk / TWRP ਸੰਸਕਰਣ ਦਾ ਉਪਯੋਗ ਕਰ ਰਹੇ ਹੋ, ਜਿਸਨੂੰ ਬੰਦ ਕਰ ਦਿੱਤਾ ਗਿਆ ਹੈ ਅੱਤੇ ਇਸ ਐਪ ਦਾ ਉਪਯੋਗ ਕਰਕੇ ਅੱਪਡੇਟ ਨਹੀਂ ਕੀਤਾ ਜਾ ਸਕਦਾ| ਕਿਰਪਾ ਇਸ Magisk ਮੋਡੂਅਲ ਨੂੰ / TWRP Vanced uninstaller ਦਾ ਉਪਯੋਗ ਕਰਕੇ ਹੱਟਾ ਦੇਵੋਂ|</string>
<string name="miui_one_title">ਪਤਾ ਲਗਾਇਆ MiUI ਉਪਯੋਗਕਰਤਾ!</string>
<string name="miui_one">Vanced ਇੰਸਟਾਲ ਕਰਨ ਲਈ, ਤੁਸੀੰ ਡਵੇਲਪਰ ਸੇਟਿੰਗ ਵਿੱਚ MIUI Optimization ਨੂੰ ਬੰਦ ਕਰੋ| (ਜੇਕਰ ਤੁਸੀਂ 20.2.20 ਜਾਂ ਬਾਅਦ ਵਿੱਚ xiaomi.eu ਆਧਾਰਿਤ ROM ਦਾ ਉਪਯੋਗ ਕਰ ਰਹੇ ਹੋ ਤਾਂ ਤੁਸੀਂ ਇਸ ਚੇਤਾਵਨੀ ਨੂੰ ਅਣਦੇਖਾ ਕਰ ਸਕਦੇ ਹੋ)</string>
<string name="error">ਗਲਤੀ</string>
<string name="security_context">ਪੱਕਾ ਕਰੋ ਕਿ ਤੁਸੀਂ vanced.app, Vanced Discord ਸਰਵਰ ਜਾਂ Vanced GitHub ਤੋਂ ਐਪ ਡਾਉਨਲੋਡ ਕੀਤਾ ਹੈ</string>
<string name="success">ਸਫਲਤਾ!</string>
<string name="vanced_installed">ਸਫਲਤਾਪੂਰਵਕ ਸਥਾਪਤ ਕੀਤਾ ਗਿਆ ਹੈ! ਹੁਣ ਖੋਲੋ?</string>
<string name="music_installed">ਵੇਂਸਡ ਸੰਗੀਤ ਸਫਲਤਾਪੂਰਵਕ ਸਥਾਪਤ ਕੀਤਾ ਗਿਆ ਹੈ ! ਹੁਣ ਖੋਲੋ?</string>
<string name="launch">ਖੋਲੋ</string>
<string name="welcome">ਜੀ ਆਇਆਂ ਨੂੰ!</string>
<!-- Install Page -->
<string name="choose_preferred_language">Vanced ਦੇ ਲਈ ਆਪਣੀ ਪਸੰਦੀਦਾ ਭਾਸ਼ਾ (ਏ) ਚੁਣੋ</string>
<string name="choose_preferred_language_note">ਨੋਟ: ਜੇਕਰ ਤੁਸੀਂ ਅੰਗਰੇਜ਼ੀ ਤੋਂ ਬਿਨਾਂ ਕੁਝ ਵੀ ਸਥਾਪਤ ਕਰਦੇ ਹੋ ਤਾਂ, ਓਦੋਂ ਵੀ ਅੰਗਰੇਜ਼ੀ ਇੱਕ ਵੱਖਰੀ ਭਾਸ਼ਾ ਦੇ ਰੂਪ ਵਿੱਚ ਲਾਗੂ ਕੀਤੀ ਜਾਵੇਗੀ</string>
<string name="choose_preferred_theme">Vanced ਦੇ ਲਈ ਆਪਣੀ ਪਸੰਦੀਦਾ ਥੀਮ ਚੁਣੋ</string>
<string name="finish">ਸਮਾਪਤੀ ਕਰੋ</string>
<string name="install_light_black">ਲਾਇਟ + ਬਲੈਕ</string>
<string name="install_light_dark">ਲਾਇਟ + ਡਾਰਕ</string>
<string name="next">ਅੱਗੇ</string>
<!-- About Page -->
<string name="manager_dev">ਪ੍ਬੰਧਕ ਨਿਰਮਾਣਕਰਤਾ</string>
<string name="sources">ਸਰੋਤ</string>
<string name="vanced_team">Vanced ਟੋਲੀ</string>
<!-- Error messages -->
<string name="chown_fail">ਸਿਸਟਮ ਦੇ ਮਾਲਕ ਨੂੰ APK ਨੂੰ Chown ਕਰਨ ਵਿੱਚ ਨਾਕਾਮ, ਫਿਰ ਤੋਂ ਕੋਸ਼ਿਸ਼ ਕਰੋ</string>
<string name="error_downloading">ਡਾਉਨਲੋਡ ਕਰਨ ਵਿਚ ਖਾਮੀਂ %1$s</string>
<string name="failed_uninstall">ਪੈਕਜ ਦੀ ਸਥਾਪਨਾ ਰੱਦ ਕਰਨ ਵਿੱਚ ਨਾਕਾਮ %1$s</string>
<string name="files_missing_va">ਫਾਇਲਾਂ ਗਾਇਬ ਹਨ, ਡਾਉਨਲੋਡ ਕਰਨ ਵਿਚ ਖਾਮੀਂ?</string>
<string name="ifile_missing">ਡਾਰਕ / ਬਲੈਕ.ਪੈਕ ਰੀਡ ਨਹੀਂ ਹੋ ਸਕਦਾ (ਕੀ ਸਟੋਰੇਜ ਬਲਾਕ ਹੋ ਗਿਆ ਹੈ?) ਜਾਂ या ਫਾਇਲ ਮਿਸਿੰਗ ਹੈ</string>
<string name="installation_aborted">ਸਥਾਪਨਾ ਨਾਕਾਮ ਰਹੀ ਕਿਓਂਕਿ ਉਪਯੋਗਕਰਤਾ ਨੇ ਸਥਾਪਨਾ ਰੱਦ ਕਰ ਦਿੱਤੀ ਸੀ</string>
<string name="installation_blocked">ਸਥਾਪਨਾ ਨਾਕਾਮ ਰਹੀ ਕਿਓਂਕਿ ਉਪਯੋਗਕਰਤਾ ਨੇ ਸਥਾਪਨਾ ਬਲਾਕ ਕਰ ਦਿੱਤਾ|</string>
<string name="installation_downgrade">ਸਥਾਪਨਾ ਨਾਕਾਮ ਰਹੀ ਕਿਓਂਕਿ ਉਪਯੋਗਕਰਤਾ ਨੇ ਪੈਕਜ ਨੂੰ ਡਾਉਣਗਰੇਡ ਕਰਨ ਦੀ ਕੋਸ਼ਿਸ਼ ਕੀਤੀ| ਅਸਲ YouTube ਐਪ ਤੋਂ ਅਪਡੇਟ ਅਨਇੰਸਟਾਲ ਕਰੋ, ਮੁੜ ਕੋਸ਼ਿਸ਼ ਕਰੋ।</string>
<string name="installation_conflict">ਸਥਾਪਨਾ ਨਾਕਾਮ ਰਹੀ ਕਿਓਂਕਿ ਐਪ ਹਿਲਾਂ ਤੋਂ ਹੀ ਇੰਸਟਾਲ ਕੀਤੀ ਗਈ ਐਪ ਨਾਲ ਸੰਘਰਸ਼ ਕਰਦਾ ਹੈ| Vanced ਦੇ ਵਰਤਮਾਨ ਸੰਸਕਰਣ ਨੂੰ ਅਣਇੰਸਟਾਲ ਕਰੋ, ਮੁੜ ਫੇਰ: ਕੋਸ਼ਿਸ਼ ਕਰੋ।</string>
<string name="installation_failed">ਅਣਪਛਾਤੇ ਕਾਰਣਾਂ ਕਰਕੇ ਸਥਾਪਨਾ ਰੱਦ ਹੋ ਗਈ, ਵਧੇਰੇ ਜਾਣਕਾਰੀ ਲਈ ਸਾਡੇ ਟੈਲੀਗਰਾਮ ਜਾਂ ਡਿਸਕੋਰਡ ਵਿੱਚ ਸ਼ਾਮਿਲ ਹੋਵੋ।</string>
<string name="installation_incompatible">ਸਥਾਪਨਾ ਰੱਦ ਹੋ ਗਈ ਕਿਉਂਕੀ ਸਥਾਪਨਾ ਫਾਇਲ ਆਪ ਦੇ ਯੰਤਰ ਨਾਲ ਮੇਲ ਨਹੀਂ ਖਾਂਦੀ। ਪਰੀਸਥਿਤੀ ਵਿੱਚ ਡਾਉਨਲੋਡ ਕੀਤੀ ਗਈ ਫਾਇਲ ਨੂੰ ਮਿੱਟਾ ਕੇ, ਮੁੜ ਕੋਸ਼ਿਸ਼ ਕਰੋ।।</string>
<string name="installation_invalid">ਸਥਾਪਨਾ ਰੱਦ ਹੋ ਗਈ ਕਿਉਂਕੀ ਸਥਾਪਨਾ ਫਾਇਲਾਂ ਜਾਇਜ਼ ਨਹੀਂ ਹਨ, ਕਿਰਪਾ ਫੇਰ: ਕੋਸ਼ਿਸ਼ ਕਰੋ।</string>
<string name="installation_signature">ਸਥਾਪਨਾ ਰੱਦ ਹੋ ਗਈ ਕਿਉਂਕੀ ਏਪੀਕੇ ਦਸਤਖਤ ਤਸਦੀਕ ਯੋਗ ਹੈ| ਏਪੀਕੇ ਦਸਤਖਤ ਤਸਦੀਕ ਨੂੰ ਅਯੋਗ ਕਰੋ, ਫਿਰ ਦੁਬਾਰਾ ਕੋਸ਼ਿਸ਼ ਕਰੋ.</string>
<string name="installation_miui">MIUI ਸਥਾਪਨਾ ਅਸਫਲ, ਕਿਉਂਕਿ Optimization ਯੋਗ ਕੀਤੀ ਗਈ ਸੀ. MIUI Optimization ਅਯੋਗ ਕਰੋ ਫਿਰ ਕੋਸ਼ਿਸ਼ ਕਰੋ।</string>
<string name="installation_storage">ਸਟੋਰੇਜ ਨਾਕਾਮੀ ਦੇ ਕਾਰਨ ਸਥਾਪਨਾ ਅਸਫਲ|</string>
<string name="modapk_missing">ਬਲੈਕ / ਡਾਰਕ ਏਪੀਕੇ ਇੰਸਟੌਲਰ ਤੋਂ ਗੁੰਮ ਹੈ, ਅਜਿਹਾ ਨਹੀਂ ਹੋਣਾ ਚਾਹੀਦਾ, ਕਿਰਪਾ ਕਰਕੇ ਮੈਨੇਜਰ ਦਾ ਐਪ ਡਾਟਾ ਮਿਟਾਓ</string>
<string name="path_missing">ਅਸਲ Youtube ਸਟਾਕ ਸਥਾਪਤ ਕਰਨ ਦਾ ਰਸਤਾ ਪਹੁੰਚਯੋਗ ਨਹੀਂ ਜਾਂ ਸਟਾਕ ਸਪਲਿਟ ਸਥਾਪਨਾ ਤੋਂ ਬਾਅਦ ਗੁੰਮ ਹੈ</string>
</resources>